Just released! Prabh Samra and 22Ji’s brand new track, “Ik Duni Do,” is the fresh Punjabi beat you need on your playlist. This catchy song uses the fun and familiar way of learning Punjabi counting, making it an instant hit for everyone.
ਹੋ 1 ਦੂਣੀ ਦੋਰ ਅਫ਼ਗਾਨੀ ਮਾਲ ਦੀ ਪਾਤੀ ਆ, ਹਾਏ ਬਾਹਕੇ ਜਿਗਰੀ ਯਾਰ ਨੀ ਗੱਡੀ ਭਜਾਤੀ ਆ,, 2 ਦੂਣੀ ਚਾਰ ਅੱਧੇ ਬਾਹਰ ਤੇ ਕਈ ਪੰਜਾਬ ਕੁੜੇ, ਹਾਏ ਲੋੜ ਪੈਗੀ ਜਿੱਦੇ ਵੇਖੀ ਤੂੰ ਆਉਂਦੇ ਮੁੜੇ,
ਹੋ 3 ਦੂਣੀ 6 ਦੂਰ ਨੀ LEH LADAKH ਵੀ ਜਾਵਾਂਗੇ, 4 ਦੋ 8 ਨੀ ਲੱਗਜੂ ਕੱਠ ਜਿੱਦੇ ਮਰਜਾਵਾਂਗੇ,
5 ਦੂਣੀ 10 ਜੇ ਕੋਈ ਹੈਗਾ ਸਾਡੇ ਬਰੋਬਰ ਦਾ, 6 ਦੋ 12 ਬੋਰ ਨਾ ਵਾਹ ਬੜਾ ਏ ਚੋਬਰ ਦਾ,
7 ਦੂਣੀ ਕਿ ਸਾਲ ਹੋਗੇ ਤੇਰੀ ਮੇਰੀ ਲੱਗੀ ਨੂੰ, ਹਾਏ 8 ਹੋਣ ਨਹੀਂ ਦੇਣੇ ਫੁਲ ਜੇ ਲਾਉਣੇ ਬੱਗੀ ਨੂੰ,
9 2 18 ਮੌਜ ਬਾਹਾਰਾ ਵੈਰੀ ਠੋਕੀਦੇ, 10 2 20 ਦੱਸਾ ਕੀ ਕੀ ਜਵਾਨੀ ਚੋਟੀ ਤੇ, ਹਾਏ 22 ਆਖਕੇ ਸੱਦਦੇ ਜੋ 11 ਦਾ ਦੂਣਾ ਨੀ,
12 2 24 ਉਮਰ ਨਾ ਹੋਈ ਉਣਾ ਨੀ, 13 13 26 ਪਰਚਾ ਪੈਗਿਆ ਮਿੱਤਰ ਤੇ, ਕੰਟਰੋਲ ਕਰੇ ਨਾ ਗੁੱਸੇ ਤੇ ਨਾ ਸ਼ਿਤਰ ਤੇ,
14 ਦੋ 28 ਗੱਲ ਪਗਾਈ ਆਖੀ ਨੀ, ਜਿਥੋ ਲੰਘੀਏ ਜਾਣ ਹੀ ਟੰਗੀਏ ਕਿਹੜੀ ਝਾਕੀ ਨੀ, 15 ਗੁਣਾ ਜੇ ਕੀਤਾ 2 ਨਾ ਹੋਗੇ 30 ਕੁੜੇ,
ਸਕੂਲ ਤੋਂ ਕੋਲੇਜ ਤਕ ਦੀ ਜ਼ਿੰਦਗੀ ਕਿਆ ਸੀ ਕੁੜੇ, 16 2 32 ਦੰਦ ਕਥਾ ਕਰਦੇ ਆ, ਲੋਕੀਂ ਅੱਗੇ ਵਧਦੇ ਵੇਖਕੇ ਕਿੱਥੇ ਜਰਦੇ ਆ,
17 2 34 ਵਿਉਂਤ ਬੇਓਂਤੀ ਬੰਬ ਕੁੜੇ, ਦਿੱਲੀ ਨਾ ਲੜਗੇ ਅੱਗੇ ਖੜਗੇ ਕੱਡਤੀ ਲੰਬ ਕੁੜੇ, 18 2 36 ਆਏ ਗਏ ਕਈ ਆਉਣੇ ਆ,
ਸਮਰਿਆ ਵੱਖਰਾ ਲਿਖਦੇ ਵੱਖਰਾ ਆਪਾ ਗਾਉਣੇ ਆ, 19 ਦੂਣਾ 38 ਚੀਸ ਨਾ ਵੱਟੀ ਨੀਤ ਨਾ ਖੋਟੀਦੇ, 20 2 40 ਲੱਥੇ ਨਾ ਖਾਲੀ ਜਵਾਨੀ ਚੋਟੀ ਤੇ ||
Perfect for your drives across Toronto, Brampton, and the GTA, this 2025 release is all about good vibes and rhythm. With music by 22Ji and powerful vocals and lyrics by Prabh Samra, it’s set to be the next big sound in the Punjabi community.
The soul of this song lies with the multi-talented Prabh Samra. He isn’t just the voice you hear; he is the creative mastermind behind the entire project. Prabh single-handedly took charge of the Artist, Lyrics, and Composition. This means he poured his heart into writing the relatable words, crafted the song’s memorable melody, and then delivered it with his powerful and authentic vocals. It’s a true showcase of his incredible solo talent and deep connection to his roots.
Get ready to play it loud! The track is mixed and mastered by Sujalmixes, with a slick music video designed by Khushdeep Maan. Don’t miss out – stream “Ik Duni Do” now

